GENERAL RULES & REGULATION OF THE SCHOOL

    GENERAL RULES & REGULATION OF THE SCHOOL


  • The students are required to maintain discipline in the school, Any student found guilty of indiscipline may be fined or expelled from the school.
  • Intentially or wilful damages to school property will be charged at the cost of replacement or repair.
  • The students should send application to get leave with the permission of their parents.
  • The students are required to attend 75% lectures according to the rules of Punjab School Education Board.
  • It is compulsory for all the students to attend Morning Assembly and other functions of the school.
  • Regularity and Punctuality is a major factor towards success in life. Any work assigned to the students should be done in time.
  • This prospectus is only for supplying information to the students. It cannot be used as a legal document at any cost.

ਮਾਤਾ ਪਿਤਾ ਨੂੰ ਬੇਨਤੀ

    ਮਾਤਾ ਪਿਤਾ ਨੂੰ ਬੇਨਤੀ


  • 1. ਬੱਚਿਆਂ ਦੀ ਪੜ੍ਹਾਈ ਅਤੇ ਵਿਕਾਸ ਲਈ ਹਰ ਮਹੀਨੇ Parents Teacher Meeting ਤੇ ਆਉਣਾ ਜਰੂਰੀ ਹੈ।
  • 2. ਕਿਸੇ ਵੀ ਹਾਲਤ ਵਿੱਚ ਬੱਚੇ ਨੂੰ ਮੋਬਾਇਲ ਦੇ ਕੇ ਸਕੂਲ ਵਿੱਚ ਨਾ ਭੇਜਿਆ ਜਾਵੇ। ਐਮਰਜੈਂਸੀ ਸਮੇਂ ਸਕੂਲ ਮੋਬਾਇਲ ਨੰਬਰ: 62841-29901 सां 01652-291052 ਤੇ ਸੰਪਰਕ ਕਿਤਾ ਜਾਵੇ|
  • 3. ਬੱਚੇ ਦੀ ਸਕੂਲ ਡਾਇਰੀ ਨੂੰ ਰੋਜ ਚੈੱਕ ਕੀਤਾ ਜਾਵੇ ਤੇ ਉਸ ਉੱਪਰ ਦਸਤਖਤ ਕੀਤੇ ਜਾਣ।
  • 4. ਬੱਚੇ ਨੂੰ ਹਰ ਰੋਜ਼ ਪੂਰੀ ਸਕੂਲ ਡਰੈੱਸ ਵਿੱਚ ਭੇਜਿਆ ਜਾਵੇ।
  • 5. ਸਾਲ ਦੇ ਸ਼ੁਰੂ ਤੋਂ ਹੀ ਬੱਚੇ ਨੂੰ Self Studies ਦੀ ਆਦਤ ਪਾਈ ਜਾਵੇ ।
  • 6. ਬੱਚੇ ਨੂੰ ਸਹੀ ਸਮੇਂ ਤੇ ਸਕੂਲ ਭੇਜਿਆ ਜਾਵੇ।
  • 7. ਸਕੂਲ ਸਮੇਂ ਦੌਰਾਨ ਬੱਚੇ ਨੂੰ ਘਰ ਲੈ ਕੇ ਜਾਣ ਲਈ ਮਾਤਾ ਜਾਂ ਪਿਤਾ ਦਾ ਆਪ ਆਉਣਾ ਜਰੂਰੀ ਹੈ।
  • 8. ਬੱਚਿਆਂ ਨੂੰ ਸਕੂਲ ਵਿੱਚ ਛੱਡਣ ਅਤੇ ਵਾਪਿਸ ਲੈ ਕੇ ਜਾਣ ਦੀ ਜਿੰਮੇਵਾਰੀ ਮਾਤਾ-ਪਿਤਾ ਦੀ ਹੋਵੇਗੀ। ਸਕੂਲ ਦੇ ਮੇਨ ਗੇਟ ਤੋਂ ਬਾਹਰ ਬੱਚੇ ਪ੍ਰਤੀ ਸਕੂਲ ਪ੍ਰਬੰਧਣ ਦੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ।
  • 9. ਜੇਕਰ ਤੁਹਾਡੇ ਮੋਬਾਇਲ ਨੰਬਰ-ਐਡਰੈੱਸ ਵਿੱਚ ਕੋਈ ਤਬਦੀਲੀ ਹੁੰਦੀ ਹੈ ਤਾਂ ਸਕੂਲ ਵਿੱਚ ਸੂਚਿਤ ਕੀਤਾ ਜਾਵੇ ।
  • 10. ਬੱਚਿਆਂ ਦੇ ਸਬੰਧ ਵਿੱਚ ਜਾਣਕਾਰੀ ਲਈ ਡਾਇਰੀ ਵਿੱਚ ਲਿਖ ਕੇ ਅਧਿਆਪਕ ਤੱਕ ਪਹੁੰਚ ਕਰੋ।
  • 11. ਬੱਚੇ ਦੀ ਤਬੀਅਤ ਠੀਕ ਨਾ ਹੋਣ ਦੀ ਹਾਲਤ ਵਿੱਚ ਬੱਚੇ ਨੂੰ ਸਕੂਲ ਨਾ ਭੇਜਿਆ ਜਾਵੇ ।
  • 12.ਬੱਚੇ ਨੂੰ ਦੁਪਹਿਰ ਦਾ ਖਾਣਾ ਸਬਜੀ ਜਾਂ ਦਹੀਂ ਆਦਿ ਨਾਲ ਭੇਜਿਆ ਜਾਵੇ ਤਾਂ ਕਿ ਉਨ੍ਹਾਂ ਨੂੰ ਸਿਹਤਮੰਦ ਖਾਣਾ ਖਾਣ ਦੀ ਆਦਤ ਪੈ मवे।
  • 13. ਬੱਚਿਆਂ ਨੂੰ ਕੀਮਤੀ ਚੀਜਾ ਜਿਵੇਂ ਸੋਨਾ, ਚਾਂਦੀ ਆਦਿ ਨਾ ਪਹਿਨਾਇਆ ਜਾਵੇ।